LibreTube/app/src/main/res/values-pa/strings.xml

458 lines
44 KiB
XML
Raw Normal View History

<?xml version="1.0" encoding="utf-8"?>
<resources>
<string name="library">ਲਾਇਬ੍ਰੇਰੀ</string>
<string name="yes">ਠੀਕ</string>
<string name="choose_quality_dialog">ਗੁਣਵੱਤਾ</string>
<string name="search_hint">ਖੋਜ</string>
<string name="videos">ਵੀਡੀਓਜ਼</string>
<string name="subscribe">ਸਬਸਕ੍ਰਾਈਬ</string>
<string name="unsubscribe">ਅਨ-ਸਬਸਕ੍ਰਾਈਬ</string>
<string name="share">ਸਾਂਝਾ ਕਰੋ</string>
<string name="download">ਡਾਊਨਲੋਡ</string>
<string name="save">ਸਹੇਜੋ</string>
<string name="username">ਵਰਤੋਂਕਾਰ-ਨਾਮ</string>
<string name="password">ਪਾਸਵਰਡ</string>
<string name="login">ਲਾਗ ਇਨ</string>
<string name="startpage">ਘਰ</string>
<string name="subscriptions">ਸਬਸਕ੍ਰਿਪਸ਼ਨਾਂ</string>
<string name="instances">ਚੁਣੋ…</string>
<string name="please_login">ਕਿਰਪਾ ਕਰਕੇ ਪਹਿਲਾਂ ਸੈਟਿੰਗਾਂ ਵਿੱਚ ਲੌਗ ਇਨ ਕਰੋ ਜਾਂ ਪੰਜੀਕਰਣ ਕਰੋ।</string>
<string name="register">ਪੰਜੀਕਰਣ ਕਰੋ</string>
<string name="logout">ਲਾਗ ਆਊਟ</string>
<string name="cancel">ਰੱਦ ਕਰੋ</string>
<string name="loggedIn">ਲੌਗ ਇਨ ਕੀਤਾ।</string>
<string name="loggedout">ਲੌਗ ਆਊਟ ਕੀਤਾ।</string>
<string name="registered">ਪੰਜੀਕਰਣ ਹੋਇਆ। ਹੁਣ ਤੁਸੀਂ ਚੈਨਲਾਂ ਨੂੰ ਸਬਸਕ੍ਰਾਈਬ ਕਰ ਸਕਦੇ ਹੋ।</string>
<string name="already_logged_in">ਪਹਿਲਾਂ ਹੀ ਲੌਗਇਨ ਕੀਤਾ ਹੋਇਆ ਹੈ। ਤੁਸੀਂ ਆਪਣੇ ਖਾਤੇ ਤੋਂ ਲੌਗ ਆਊਟ ਕਰ ਸਕਦੇ ਹੋ।</string>
<string name="login_first">ਕਿਰਪਾ ਕਰਕੇ ਲੌਗ ਇਨ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।</string>
<string name="customInstance">ਕਸਟਮ</string>
<string name="region">ਖੇਤਰ</string>
<string name="login_register">ਲੌਗ ਇਨ/ਪੰਜੀਕਰਣ ਕਰੋ</string>
<string name="grid">ਗਰਿੱਡ ਕਾਲਮ</string>
<string name="defres">ਵੀਡੀਓ ਰੈਜ਼ੋਲਿਊਸ਼ਨ</string>
<string name="category_sponsor_description">ਪੇਡ ਪ੍ਰੋਮੋਸ਼ਨ, ਪੇਡ ਹਵਾਲੇ ਅਤੇ ਸਿੱਧੇ ਇਸ਼ਤਿਹਾਰ ਰੋਕਣ ਲਈ। ਸਵੈ-ਪ੍ਰਮੋਸ਼ਨ ਜਾਂ ਕਾਰਨਾਂ, ਸਿਰਜਣਹਾਰਾਂ, ਵੈੱਬਸਾਈਟਾਂ ਅਤੇ ਉਤਪਾਦਾਂ ਲਈ ਮੁਫ਼ਤ ਅਸਲੀ ਰੌਲਾ ਪਾਉਣ ਲਈ ਨਹੀਂ।</string>
<string name="category_interaction_description">ਜਦੋਂ ਸਮੱਗਰੀ ਦੇ ਮੱਧ ਵਿੱਚ ਪਸੰਦ ਕਰਨ, ਗਾਹਕ ਬਣਨ ਜਾਂ ਪਾਲਣਾ ਕਰਨ ਲਈ ਇੱਕ ਛੋਟੀ ਰੀਮਾਈਂਡਰ ਹੁੰਦੀ ਹੈ। ਜੇ ਲੰਮੀ ਜਾਂ ਕਿਸੇ ਖਾਸ ਚੀਜ਼ ਬਾਰੇ, ਇਸ ਦੀ ਬਜਾਏ ਸਵੈ-ਪ੍ਰਚਾਰ ਹੋਣਾ ਚਾਹੀਦਾ ਹੈ।</string>
<string name="category_filler_description">ਵਿਡੀਓ ਦੀ ਮੁੱਖ ਸਮੱਗਰੀ ਨੂੰ ਸਮਝਣ ਲਈ ਸਿਰਫ਼ ਫਿਲਰ ਜਾਂ ਹਾਸੇ-ਮਜ਼ਾਕ ਲਈ ਸ਼ਾਮਲ ਕੀਤੇ ਗਏ ਸਪਰਸ਼ ਦ੍ਰਿਸ਼ਾਂ ਲਈ ਜ਼ਰੂਰੀ ਨਹੀਂ ਹੈ।</string>
<string name="category_music_offtopic_description">ਸਿਰਫ਼ ਸੰਗੀਤ ਵੀਡੀਓਜ਼ ਵਿੱਚ ਵਰਤਣ ਲਈ। ਇਹ ਵੀਡੀਓ ਦੇ ਭਾਗਾਂ ਨੂੰ ਕਵਰ ਕਰਨਾ ਚਾਹੀਦਾ ਹੈ ਨਾ ਕਿ ਅਧਿਕਾਰਤ ਮਿਸ਼ਰਣਾਂ ਦਾ ਹਿੱਸਾ। ਅੰਤ ਵਿੱਚ, ਵੀਡੀਓ ਨੂੰ ਜਿੰਨਾ ਸੰਭਵ ਹੋ ਸਕੇ Spotify ਜਾਂ ਕਿਸੇ ਹੋਰ ਮਿਸ਼ਰਤ ਸੰਸਕਰਣ ਵਰਗਾ ਹੋਣਾ ਚਾਹੀਦਾ ਹੈ, ਜਾਂ ਗੱਲ ਕਰਨ ਜਾਂ ਹੋਰ ਭਟਕਣਾ ਨੂੰ ਘੱਟ ਕਰਨਾ ਚਾਹੀਦਾ ਹੈ।</string>
<string name="update_available_text">ਨਵਾਂ ਅੱਪਡੇਟ ਉਪਲਬਧ ਹੈ। GitHub ਰਿਲੀਜ਼ ਪੰਨੇ ਨੂੰ ਖੋਲ੍ਹਣ ਲਈ ਕਲਿੱਕ ਕਰੋ।</string>
<string name="cannotDownload">ਇਸ ਸਟ੍ਰੀਮ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕਦਾ।</string>
<string name="importsuccess">ਸਬਸਕ੍ਰਾਈਬ ਕੀਤਾ</string>
<string name="subscribeIsEmpty">ਪਹਿਲਾਂ ਕੁਝ ਚੈਨਲਾਂ ਨੂੰ ਸਬਸਕ੍ਰਾਈਬ ਕਰੋ।</string>
<string name="dlcomplete">ਡਾਊਨਲੋਡ ਪੂਰਾ ਹੋਇਆ।</string>
<string name="dlisinprogress">ਕਿਰਪਾ ਕਰਕੇ ਸਾਰੇ ਮੌਜੂਦਾ ਡਾਊਨਲੋਡਾਂ ਦੇ ਮੁਕੰਮਲ ਹੋਣ ਤੱਕ ਉਡੀਕ ਕਰੋ।</string>
<string name="downloadfailed">ਡਾਊਨਲੋਡ ਅਸਫਲ ਰਿਹਾ।</string>
<string name="vlc">VLC ਵਿੱਚ ਖੋਲ੍ਹੋ</string>
<string name="vlcerror">VLC ਵਿੱਚ ਖੋਲ੍ਹਿਆ ਨਹੀਂ ਜਾ ਸਕਿਆ। ਹੋ ਸਕਦਾ VLC ਇੰਸਟਾਲ ਨਾਂ ਹੋਵੇ।</string>
<string name="import_from_yt">ਸਬਸਕ੍ਰਿਪਸ਼ਨਾਂ ਆਯਾਤ ਕਰੋ</string>
<string name="import_from_yt_summary">YouTube ਜਾਂ NewPipe ਤੋਂ</string>
<string name="app_theme">ਥੀਮ</string>
<string name="server_error">ਚੁਣੇ ਸਰਵਰ ਵਿੱਚ ਕੋਈ ਸਮੱਸਿਆ ਲੱਗਦੀ ਹੈ। ਕੋਈ ਹੋਰ ਇੰਸਟੈਂਸ ਦੀ ਕੋਸ਼ਿਸ਼ ਕਰੋ।</string>
<string name="unknown_error">ਨੈੱਟਵਰਕ ਤਰੁੱਟੀ।</string>
<string name="error">ਕੁਝ ਤਰੁੱਟੀ ਹੋਈ ਹੈ।</string>
<string name="empty">ਤੁਹਾਨੂੰ ਇੱਕ ਉਪਭੋਗਤਾ ਨਾਮ ਅਤੇ ਪਾਸਵਰਡ ਦਰਜ ਕਰਨਾ ਹੋਵੇਗਾ।</string>
<string name="notgmail">ਇਹ ਪਾਈਪ ਖਾਤੇ ਲਈ ਹੈ।</string>
<string name="emptyList">ਇੱਥੇ ਕੁਝ ਨਹੀਂ।</string>
<string name="deletePlaylist">ਪਲੇਲਿਸਟ ਮਿਟਾਓ</string>
<string name="areYouSure">ਕੀ ਪਲੇਲਿਸਟ ਨੂੰ ਮਿਟਾਉਣਾ ਹੈ\?</string>
<string name="createPlaylist">ਪਲੇਲਿਸਟ ਬਣਾਓ</string>
<string name="playlistCreated">ਪਲੇਲਿਸਟ ਬਣਾਈ ਗਈ।</string>
<string name="playlistName">ਪਲੇਲਿਸਟ ਦਾ ਨਾਮ</string>
<string name="emptyPlaylistName">ਪਲੇਲਿਸਟ ਨਾਮ ਖਾਲੀ ਨਹੀਂ ਹੋ ਸਕਦਾ ਹੈ</string>
<string name="addToPlaylist">ਪਲੇਲਿਸਟ ਵਿੱਚ ਸ਼ਾਮਲ ਕਰੋ</string>
<string name="success">ਹੋ ਗਿਆ।</string>
<string name="fail">ਅਸਫਲ :(</string>
<string name="about">ਦੇ ਬਾਰੇ</string>
<string name="changeLanguage">ਭਾਸ਼ਾ</string>
<string name="systemLanguage">ਸਿਸਟਮ</string>
<string name="systemDefault">ਸਿਸਟਮ</string>
<string name="lightTheme">ਲਾਈਟ</string>
<string name="darkTheme">ਡਾਰਕ</string>
<string name="subscribers">%1$s ਗਾਹਕ</string>
<string name="settings">ਸੈਟਿੰਗਾਂ</string>
<string name="location">ਲੋਕੇਸ਼ਨ</string>
<string name="instance">ਇੰਸਟੈਂਸ</string>
<string name="website">ਵੈੱਬਸਾਈਟ</string>
<string name="customization">ਤਬਦੀਲੀਆਂ</string>
<string name="videoCount">%1$s ਵੀਡੀਓ</string>
<string name="noInternet">ਪਹਿਲਾਂ ਇੰਟਰਨੈੱਟ ਨਾਲ ਜੁੜੋ।</string>
<string name="retry">ਦੁਬਾਰਾ ਕੋਸ਼ਿਸ਼ ਕਰੋ</string>
<string name="comments">ਟਿੱਪਣੀਆਂ</string>
<string name="choose_filter">ਖੋਜ ਫਿਲਟਰ ਚੁਣੋ</string>
<string name="channels">ਚੈਨਲ</string>
<string name="all">ਸਾਰੇ</string>
<string name="playlists">ਪਲੇਲਿਸਟਾਂ</string>
<string name="okay">ਠੀਕ ਹੈ</string>
<string name="history">ਇਤਿਹਾਸ</string>
<string name="search_history">ਖੋਜ ਇਤਿਹਾਸ</string>
<string name="clear_history">ਇਤਿਹਾਸ ਸਾਫ਼ ਕਰੋ</string>
<string name="music_songs">YT ਸੰਗੀਤ ਗੀਤ</string>
<string name="music_videos">YT ਸੰਗੀਤ ਵੀਡੀਓਜ਼</string>
<string name="music_albums">YT ਸੰਗੀਤ ਐਲਬਮਾਂ</string>
<string name="music_playlists">YT ਸੰਗੀਤ ਪਲੇਲਿਸਟਸ</string>
<string name="defaultTab">ਡਿਫ਼ਾਲਟ ਟੈਬ</string>
<string name="sponsorblock">ਸਪਾਂਸਰਬਲਾਕ</string>
<string name="sponsorblock_summary">https://sponsor.ajay.app API ਦੀ ਵਰਤੋਂ ਕਰਦਾ ਹੈ</string>
<string name="segment_skipped">ਛੱਡਿਆ ਖੰਡ</string>
<string name="sponsorblock_state">ਚਾਲੂ</string>
<string name="category_segments">ਸੈਗਮਿੰਟ</string>
<string name="category_sponsor">ਸਪਾਂਸਰ</string>
<string name="category_selfpromo">ਅਨਪੇਡ/ਸਵੈ ਪ੍ਰਚਾਰ</string>
<string name="category_selfpromo_description">ਅਨਪੇਡ ਕੀਤੇ ਜਾਂ ਸਵੈ-ਪ੍ਰਚਾਰ ਨੂੰ ਛੱਡ ਕੇ \"ਪ੍ਰਾਯੋਜਕ\" ਦੇ ਸਮਾਨ। ਇਸ ਵਿੱਚ ਵਪਾਰਕ ਮਾਲ, ਦਾਨ, ਜਾਂ ਉਹਨਾਂ ਨੇ ਕਿਸ ਨਾਲ ਸਹਿਯੋਗ ਕੀਤਾ ਇਸ ਬਾਰੇ ਜਾਣਕਾਰੀ ਦੇ ਭਾਗ ਸ਼ਾਮਲ ਹਨ।</string>
<string name="category_interaction">ਇੰਟਰਐਕਸ਼ਨ ਰੀਮਾਈਂਡਰ (ਲਾਈਕ ਅਤੇ ਸਬਸਕ੍ਰਾਈਬ )</string>
<string name="category_intro">ਇੰਟਰਮਿਸ਼ਨ/ਇੰਟਰੋ ਐਨੀਮੇਸ਼ਨ</string>
<string name="category_intro_description">ਅਸਲ ਸਮੱਗਰੀ ਤੋਂ ਬਿਨਾਂ ਇੱਕ ਅੰਤਰਾਲ। ਇੱਕ ਵਿਰਾਮ, ਸਥਿਰ ਫਰੇਮ, ਦੁਹਰਾਉਣ ਵਾਲਾ ਐਨੀਮੇਸ਼ਨ ਹੋ ਸਕਦਾ ਹੈ। ਜਾਣਕਾਰੀ ਰੱਖਣ ਵਾਲੇ ਪਰਿਵਰਤਨ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਹੈ।</string>
<string name="category_outro">ਅੰਤਮ ਕਾਰਡ ਅਤੇ ਕ੍ਰੈਡਿਟਸ</string>
<string name="category_outro_description">ਸਮਾਪਤੀ ਤੋਂ ਬਾਅਦ ਜਾਣਕਾਰੀ। ਜਾਣਕਾਰੀ ਦੇ ਨਾਲ ਸਿੱਟਾ ਕੱਢਣ ਲਈ ਨਹੀਂ।</string>
<string name="category_filler">ਫਿਲਰ ਟੈਂਜੈਂਟ/ਚੁਟਕਲੇ</string>
<string name="category_music_offtopic">ਸੰਗੀਤ: ਗੈਰ-ਸੰਗੀਤ ਸੈਕਸ਼ਨ</string>
<string name="category_preview">ਪ੍ਰੀਵਿਊ/ਰੀਕੈਪ</string>
<string name="category_preview_description">ਇਸ ਜਾਂ ਇਸਦੀ ਲੜੀ ਵਿੱਚ ਆਉਣ ਵਾਲੇ ਵੀਡੀਓ ਵਿੱਚ ਆਉਣ ਵਾਲੀ ਸਮਗਰੀ ਦਾ ਵੇਰਵਾ ਦੇਣ ਵਾਲੇ ਹਿੱਸਿਆਂ ਲਈ, ਪਰ ਵਾਧੂ ਜਾਣਕਾਰੀ ਪ੍ਰਦਾਨ ਨਾ ਕਰੋ। ਜੇਕਰ ਇਸ ਵਿੱਚ ਕਲਿੱਪ ਸ਼ਾਮਲ ਹਨ ਜੋ ਸਿਰਫ਼ ਇੱਥੇ ਦਿਖਾਈ ਦਿੰਦੀਆਂ ਹਨ, ਤਾਂ ਇਹ ਗਲਤ ਸ਼੍ਰੇਣੀ ਹੈ।</string>
<string name="license">ਲਾਈਸੈਂਸ</string>
<string name="color_accent">ਲਹਿਜ਼ੇ</string>
<string name="color_red">ਆਰਾਮਦਾਇਕ ਲਾਲ</string>
<string name="color_blue">ਅਨੰਦਮਈ ਨੀਲਾ</string>
<string name="color_yellow">ਜ਼ੋਰਦਾਰ ਪੀਲਾ</string>
<string name="color_green">ਆਕਰਸ਼ਕ ਹਰਾ</string>
<string name="color_purple">ਅਨੰਦਦਾਇਕ ਜਾਮਣੀ</string>
<string name="oledTheme">ਕਾਲ੍ਹਾ</string>
<string name="material_you">ਮਟੀਰੀਅਲ ਯੂ</string>
<string name="sponsorblock_notifications">ਨੋਟੀਫਿਕੇਸ਼ਨ</string>
<string name="app_icon">ਆਈਕੌਨ</string>
<string name="enabled">ਚਾਲੂ</string>
<string name="disabled">ਬੰਦ</string>
<string name="piped">ਪਾਈਪਡ</string>
<string name="youtube">ਯੂਟਿਊਬ</string>
<string name="playOnBackground">ਬੈਕਗ੍ਰਾਊਂਡ ਵਿੱਚ ਚਲਾਓ</string>
<string name="update_available">ਸੰਸਕਰਣ %1$s ਉਪਲਬਧ ਹੈ</string>
<string name="appearance">ਦਿੱਖ</string>
<string name="failed_fetching_instances">ਉਪਲੱਬਧ ਉਦਾਹਰਨਾਂ ਪ੍ਰਾਪਤ ਨਹੀਂ ਕਰ ਸਕਿਆ।</string>
<string name="background_channel_description">ਆਡੀਓ ਪਲੇਅਰ ਨੂੰ ਨਿਯੰਤਰਿਤ ਕਰਨ ਲਈ ਬਟਨਾਂ ਨਾਲ ਇੱਕ ਸੂਚਨਾ ਦਿਖਾਉਂਦਾ ਹੈ।</string>
<string name="hide_watched_from_feed">ਫੀਡ ਤੋਂ ਦੇਖੇ ਗਏ ਵੀਡੀਓ ਨੂੰ ਲੁਕਾਓ</string>
<string name="shapedIcon">ਮੂਰਖ ਆਕਾਰ</string>
<string name="flameIcon">ਉੱਡਦੀ ਲਾਟ</string>
<string name="pauseOnScreenOff_summary">ਜਦੋਂ ਸਕ੍ਰੀਨ ਬੰਦ ਹੋ ਜਾਵੇ ਤਾਂ ਪਲੇਬੈਕ ਨੂੰ ਰੋਕੋ।</string>
<string name="autoplay_summary">ਮੌਜੂਦਾ ਵੀਡੀਓ ਤੋਂ ਬਾਅਦ ਅਗਲੀ ਵੀਡੀਓ ਨੂੰ ਆਟੋ-ਪਲੇ ਕਰੋ।</string>
<string name="reset_message">ਕੀ ਸਾਰੀਆਂ ਸੈਟਿੰਗਾਂ ਰੀਸੈਟ ਕਰਕੇ ਲੌਗ ਆਊਟ ਕਰਨਾ ਹੈ\?</string>
<string name="app_behavior">ਵਿਵਹਾਰ</string>
<string name="downloads">ਡਾਊਨਲੋਡਸ</string>
<string name="video_format">ਵੀਡੀਓ ਫਾਰਮੈਟ</string>
<string name="video_format_summary">ਫਾਈਲਾਂ ਦਾ ਪਰਿਵਰਤਨ ਜੇਕਰ ਆਡੀਓ ਅਤੇ ਵੀਡੀਓ ਦੋਵੇਂ ਡਾਊਨਲੋਡ ਕੀਤੇ ਗਏ ਹਨ।</string>
<string name="download_directory">\'ਤੇ ਡਾਊਨਲੋਡ ਕਰੋ</string>
<string name="download_directory_summary">ਜਿੱਥੇ ਡਾਊਨਲੋਡ ਕੀਤਾ ਮੀਡੀਆ ਸਟੋਰ ਕੀਤਾ ਜਾਂਦਾ ਹੈ।</string>
<string name="contributing">ਯੋਗਦਾਨ</string>
<string name="donate">ਦਾਨ ਕਰੋ</string>
<string name="update">ਨਵੇਂ ਸੰਸਕਰਣ ਦੀ ਭਾਲ ਕਰੋ</string>
<string name="update_summary">ਅੱਪਡੇਟ ਲਈ ਜਾਂਚ ਕਰੋ</string>
<string name="app_uptodate">ਨਵੀਨਤਮ ਸੰਸਕਰਣ ਚੱਲ ਰਿਹਾ ਹੈ।</string>
<string name="no_update_available">ਤੁਸੀਂ ਨਵੀਨਤਮ ਸੰਸਕਰਣ ਚਲਾ ਰਹੇ ਹੋ।</string>
<string name="playback_speed">ਪਲੇਬੈਕ ਗਤੀ</string>
<string name="advanced">ਵਿਸ਼ੇਸ਼</string>
<string name="player">ਪਲੇਅਰ</string>
<string name="appearance_summary">ਐਪ ਨੂੰ ਆਪਣੀ ਪਸੰਦ ਅਨੁਸਾਰ ਵਿਵਸਥਿਤ ਕਰੋ।</string>
<string name="advanced_summary">ਡਾਊਨਲੋਡ, ਅਤੇ ਰੀਸੈੱਟ</string>
<string name="live">ਲਾਈਵ</string>
<string name="no_replies">ਇਸ ਟਿੱਪਣੀ ਦਾ ਕੋਈ ਜਵਾਬ ਨਹੀਂ ਹੈ।</string>
<string name="authors">ਲੇਖਕ</string>
<string name="download_folder">ਨਾਮ</string>
<string name="download_folder_summary">ਫੋਲਡਰ ਦਾ ਨਾਮ ਜਿਸ ਵਿੱਚ ਡਾਊਨਲੋਡ ਕੀਤਾ ਮੀਡੀਆ ਸਟੋਰ ਕੀਤਾ ਗਿਆ ਹੈ।</string>
<string name="internal_storage">ਅੰਦਰੂਨੀ ਸਟੋਰੇਜ</string>
<string name="downloads_directory">ਡਾਊਨਲੋਡ ਫੋਲਡਰ</string>
<string name="sdcard">SD ਕਾਰਡ</string>
<string name="music_directory">ਸੰਗੀਤ ਫੋਲਡਰ</string>
<string name="movies_directory">ਮੂਵੀ ਫੋਲਡਰ</string>
<string name="shareTo">URL ਨੂੰ ਸਾਂਝਾ ਕਰੋ</string>
<string name="defaultIcon">ਡੀਫ਼ਾਲਟ</string>
<string name="legacyIcon">ਗੁਆਚੀ ਵਿਰਾਸਤ</string>
<string name="gradientIcon">ਲਾਜਵਾਬ ਗਰੇਡੀਐਂਟ</string>
<string name="fireIcon">ਫੈਸ਼ਨੇਬਲ ਅੱਗ-ਰੰਗਾ</string>
<string name="torchIcon">ਟਰੈਡੀ ਟਾਰਚ</string>
<string name="birdIcon">ਬੂਸਟਡ ਪੰਛੀ</string>
<string name="instance_summary">ਪਾਈਪਡ, ਲਾਗ-ਇਨ, ਅਤੇ ਖਾਤਾ</string>
<string name="customInstance_summary">ਸ਼ਾਮਲ ਕਰੋ…</string>
<string name="instance_name">ਇੰਸਟੈਂਸ ਨਾਮ</string>
<string name="instance_api_url">URL ਤੋਂ ਇੰਸਟੈਂਸ API</string>
<string name="addInstance">ਇੰਸਟੈਂਸ ਜੋੜੋ</string>
<string name="empty_instance">ਨਾਮ ਅਤੇ API URL ਭਰੋ।</string>
<string name="clear_customInstances">ਜੋੜਿਆ ਗਿਆ ਹਟਾਓ</string>
<string name="invalid_url">ਕਿਰਪਾ ਕਰਕੇ ਕੰਮ ਕਰਨ ਵਾਲਾ URL ਦਾਖਲ ਕਰੋ</string>
<string name="version">ਸੰਸਕਰਣ %1$s</string>
<string name="about_summary">ਟੀਮ LibreTube ਨੂੰ ਜਾਣੋ ਅਤੇ ਇਹ ਸਭ ਕਿਵੇਂ ਹੁੰਦਾ ਹੈ।</string>
<string name="related_streams">ਸੰਬੰਧਿਤ ਸਮੱਗਰੀ</string>
<string name="related_streams_summary">ਤੁਸੀਂ ਜੋ ਦੇਖਦੇ ਹੋ ਉਸਦੇ ਨਾਲ ਮਿਲਦੀਆਂ-ਜੁਲਦੀਆਂ ਸਟ੍ਰੀਮਾਂ ਦਿਖਾਓ।</string>
<string name="show_chapters">ਚੈਪਟਰ ਵਿਖਾਓ</string>
<string name="hide_chapters">ਚੈਪਟਰ ਲੁਕਾਓ</string>
<string name="buffering_goal">ਪ੍ਰੀਲੋਡਿੰਗ</string>
<string name="buffering_goal_summary">ਅਧਿਕਤਮ ਬਫਰ ਕਰਨ ਲਈ ਵੀਡੀਓ ਦੇ ਸਕਿੰਟਾਂ ਦੀ ਮਾਤਰਾ।</string>
<string name="playerVideoFormat">ਪਲੇਅਰ ਲਈ ਵੀਡੀਓ ਫਾਰਮੈਟ</string>
<string name="no_audio">ਕੋਈ ਆਡੀਓ ਨਹੀਂ</string>
<string name="no_video">ਕੋਈ ਵੀਡੀਓ ਨਹੀਂ</string>
<string name="audio">ਆਡੀਓ</string>
<string name="video">ਵੀਡੀਓ</string>
<string name="downloading">ਡਾਊਨਲੋਡ ਕੀਤਾ ਜਾ ਰਿਹਾ ਹੈ…</string>
<string name="player_autoplay">ਆਟੋ-ਪਲੇਅ</string>
<string name="hideTrendingPage">ਪ੍ਰਚਲਿਤ ਪੇਜ ਲੁਕਾਓ</string>
<string name="instance_frontend_url">URL ਤੋਂ ਇੰਸਟੈਂਸ ਫਰੰਟਐਂਡ</string>
<string name="quality">ਕੁਆਲਿਟੀ</string>
<string name="behavior">ਵਿਵਹਾਰ</string>
<string name="player_summary">ਡਿਫਾਲਟ ਅਤੇ ਵਿਵਹਾਰ</string>
<string name="seek_increment">ਸੀਕ ਵਾਧਾ</string>
<string name="pauseOnScreenOff">ਸਵੈ-ਵਿਰਾਮ</string>
<string name="clonePlaylist">ਪਲੇਲਿਸਟ ਦੀ ਇੰਨ-ਬਿੰਨ ਕਾਪੀ ਤਿਆਰ ਕਰੋ</string>
<string name="reset">ਡੀਫ਼ਾਲਟ ਰੀਸਟੋਰ ਕਰੋ</string>
<string name="deleteAccount">ਖਾਤਾ ਮਿਟਾਓ</string>
<string name="deleteAccount_summary">ਆਪਣਾ ਪਾਈਪਡ ਖਾਤਾ ਮਿਟਾਓ</string>
<string name="account">ਖਾਤਾ</string>
<string name="restore">ਰੀਸਟੋਰ</string>
<string name="watch_history">ਵੇਖਿਆ ਇਤਿਹਾਸ</string>
<string name="watch_positions">ਸਥਿਤੀ ਨੂੰ ਯਾਦ ਰੱਖੋ</string>
<string name="watch_positions_summary">ਆਖਰੀ ਪਲੇਬੈਕ ਸਥਿਤੀ ਤੋਂ ਜਾਰੀ ਰੱਖੋ</string>
<string name="auth_instance">ਪ੍ਰਮਾਣਿਕਤਾ ਇੰਸਟੈਂਸ</string>
<string name="auth_instance_summary">ਪ੍ਰਮਾਣਿਤ ਕਾਲਾਂ ਲਈ ਇੱਕ ਵੱਖਰਾ ਇੰਸਟੈਂਸ ਵਰਤੋ।</string>
<string name="auth_instances">ਇੱਕ ਪ੍ਰਮਾਣਿਕਤਾ ਇੰਸਟੈਂਸ ਚੁਣੋ</string>
<string name="hls">ਐਚ.ਐਲ.ਐਸ</string>
<string name="github">ਗਿਟਹੱਬ</string>
<string name="audio_video">ਆਡੀਓ ਅਤੇ ਵੀਡੀਓ</string>
<string name="fullscreen_orientation">ਫੁੱਲ ਸਕਰੀਨ ਸਥਿਤੀ</string>
<string name="aspect_ratio">ਵੀਡੀਓ ਆਕਾਰ ਅਨੁਪਾਤ</string>
<string name="auto_rotation">ਆਟੋ-ਰੋਟੇਸ਼ਨ</string>
<string name="landscape">ਲੈਂਡਸਕੇਪ</string>
<string name="portrait">ਪੋਰਟਰੇਟ</string>
<string name="community">ਭਾਈਚਾਰਾ</string>
<string name="turnInternetOn">ਕਿਰਪਾ ਕਰਕੇ ਇੰਟਰਨੈੱਟ ਨਾਲ ਕਨੈਕਟ ਕਰਨ ਲਈ ਵਾਈ-ਫਾਈ ਜਾਂ ਮੋਬਾਈਲ ਡਾਟਾ ਚਾਲੂ ਕਰੋ।</string>
<string name="open">ਖੋਲ੍ਹੋ…</string>
<string name="chapters">ਚੈਪਟਰ</string>
<string name="change_playback_speed">ਪਲੇਬੈਕ ਗਤੀ</string>
<string name="require_restart">ਐਪ ਰੀਸਟਾਰਟ ਦੀ ਲੋੜ ਹੈ</string>
<string name="require_restart_message">ਨਵੀਆਂ ਤਬਦੀਲੀਆਂ ਦੀ ਵਰਤੋਂ ਕਰਨ ਲਈ ਐਪ ਨੂੰ ਰੀਸਟਾਰਟ ਕਰੋ।</string>
<string name="navLabelVisibility">ਲੇਬਲ ਦਿਖਣਯੋਗਤਾ</string>
<string name="always">ਹਮੇਸ਼ਾ</string>
<string name="selected">ਚੁਣੇ ਹੋਏ</string>
<string name="never">ਕਦੇ ਨਹੀਂ</string>
<string name="autoRotatePlayer">ਆਟੋ-ਫੁਲਸਕ੍ਰੀਨ</string>
<string name="autoRotatePlayer_summary">ਜਦੋਂ ਡਿਵਾਈਸ ਚਾਲੂ ਹੋ ਜਾਂਦੀ ਹੈ ਤਾਂ ਪੂਰੀ ਸਕ੍ਰੀਨ ਪਲੇਬੈਕ।</string>
<string name="pure_theme">ਸ਼ੁੱਧ ਥੀਮ</string>
<string name="pure_theme_summary">ਸ਼ੁੱਧ ਚਿੱਟਾ/ਕਾਲ੍ਹਾ ਥੀਮ</string>
<string name="no_player_found">ਕੋਈ ਬਾਹਰੀ ਪਲੇਅਰ ਨਹੀਂ ਮਿਲਿਆ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਇੱਕ ਇੰਸਟਾਲ ਕੀਤਾ ਹੋਇਆ ਹੈ।</string>
<string name="data_saver_mode">ਡਾਟਾ-ਸੇਵਰ ਮੋਡ</string>
<string name="data_saver_mode_summary">ਥੰਮਨੇਲ ਅਤੇ ਹੋਰ ਚਿੱਤਰ ਸਕਿਪ ਕਰੋ।</string>
<string name="search_history_summary">ਖੋਜਾਂ ਯਾਦ ਰੱਖੋ</string>
<string name="watch_history_summary">ਵੇਖੇ ਗਏ ਵੀਡੀਓ ਦਾ ਸਥਾਨਕ ਤੌਰ \'ਤੇ ਟਰੈਕ ਰੱਖੋ</string>
<string name="history_summary">ਵੇਖਿਆ \'ਤੇ ਖੋਜਿਆ ਇਤਿਹਾਸ</string>
<string name="reset_watch_positions">ਰੀਸੈਟ ਕਰੋ</string>
<string name="watch_positions_title">ਯਾਦ ਰੱਖੀਆਂ ਪਲੇਬੈਕ ਸਥਿਤੀਆਂ</string>
<string name="system_caption_style">ਸਿਸਟਮ ਕੈਪਸ਼ਨ ਸ਼ੈਲੀ</string>
<string name="captions">ਕੈਪਸ਼ਨਾਂ</string>
<string name="none">ਕੋਈ ਨਹੀਂ</string>
<string name="seekbar_preview">ਵੀਡੀਓ ਪ੍ਰੀਵਿਊ</string>
<string name="general">ਜਨਰਲ</string>
<string name="general_summary">ਭਾਸ਼ਾ ਅਤੇ ਖੇਤਰ</string>
<string name="playingOnBackground">ਬੈਕਗ੍ਰਾਊਂਡ ਵਿੱਚ ਚੱਲ ਰਿਹਾ ਹੈ…</string>
<string name="caption_settings">ਕੈਪਸ਼ਨਾਂ</string>
<string name="downloading_apk">APK ਡਾਊਨਲੋਡ ਕੀਤਾ ਜਾ ਰਿਹਾ ਹੈ…</string>
<string name="playerAudioFormat">ਪਲੇਅਰ ਲਈ ਆਡੀਓ ਫਾਰਮੈਟ</string>
<string name="playerAudioQuality">ਆਡੀਓ ਕੁਆਲਿਟੀ</string>
<string name="best_quality">ਵਧੀਆ</string>
<string name="worst_quality">ਘਟੀਆ</string>
<string name="default_subtitle_language">ਉਪਸਿਰਲੇਖ ਭਾਸ਼ਾ</string>
<string name="notifications">ਨੋਟੀਫਿਕੇਸ਼ਨ</string>
<string name="notify_new_streams">ਨਵੀਆਂ ਸਟ੍ਰੀਮਾਂ ਲਈ ਨੋਟੀਫਿਕੇਸ਼ਨ</string>
<string name="notify_new_streams_summary">ਤੁਹਾਡੇ ਦੁਆਰਾ ਅਨੁਸਰਣ ਕਰਨ ਵਾਲਿਆਂ ਤੋਂ ਤਾਜ਼ਾ ਸਮੱਗਰੀ ਬਾਰੇ ਨੋਟੀਫਿਕੇਸ਼ਨ।</string>
<string name="checking_frequency">ਹਰ ਜਾਂਚ ਕੀਤੀ ਜਾ ਰਹੀ ਹੈ…</string>
<string name="new_streams_count">%1$s ਨਵੀਆਂ ਸਟ੍ਰੀਮਾਂ ਉਪਲਬਧ ਹਨ</string>
<string name="new_streams_by">%1$s ਦੁਆਰਾ ਨਵੀਆਂ ਸਟ੍ਰੀਮਾਂ…</string>
<string name="history_empty">ਅਜੇ ਤੱਕ ਕੋਈ ਇਤਿਹਾਸ ਨਹੀਂ।</string>
<string name="most_recent">ਸਭ ਤੋਂ ਨਵਾਂ</string>
<string name="least_recent">ਸਭ ਤੋਂ ਪੁਰਾਣਾ</string>
<string name="most_views">ਸਭ ਤੋਂ ਜ਼ਿਆਦਾ ਵਿਊਜ਼</string>
<string name="least_views">ਸਭ ਤੋਂ ਘੱਟ ਵਿਊਜ਼</string>
<string name="channel_name_az">ਚੈਨਲ ਦਾ ਨਾਮ (A-Z)</string>
<string name="channel_name_za">ਚੈਨਲ ਦਾ ਨਾਮ (Z-A)</string>
<string name="sort">ਛਾਂਟੀ</string>
<string name="required_network">ਕੁਨੈਕਸ਼ਨ ਲੋੜੀਂਦਾ</string>
<string name="network_all">ਸਾਰੇ</string>
<string name="network_metered">ਮੀਟਰਡ</string>
<string name="network_wifi">ਸਿਰਫ਼ ਵਾਈ-ਫਾਈ \'ਤੇ</string>
<string name="translate">ਅਨੁਵਾਦ</string>
<string name="no_search_result">ਕੋਈ ਨਤੀਜੇ ਨਹੀਂ।</string>
<string name="error_occurred">ਤਰੁੱਟੀ</string>
<string name="copied">ਕਾਪੀ ਕੀਤਾ</string>
<string name="downloadsucceeded">ਡਾਊਨਲੋਡ ਸਫਲ ਰਿਹਾ</string>
<string name="share_with_time">ਟਾਈਮ ਕੋਡ ਨਾਲ ਸਾਂਝਾ ਕਰੋ</string>
<string name="export_subscriptions">ਸਬਸਕ੍ਰਿਪਸ਼ਨਾਂ ਨਿਰਯਾਤ ਕਰੋ</string>
<string name="skip_buttons">ਸਕਿਪ ਬਟਨ</string>
<string name="skip_buttons_summary">ਅਗਲੇ ਜਾਂ ਪਿਛਲੇ ਵੀਡੀਓ \'ਤੇ ਜਾਣ ਲਈ ਬਟਨ ਦਿਖਾਓ।</string>
<string name="history_size">ਇਤਿਹਾਸ ਦਾ ਅਧਿਕਤਮ ਆਕਾਰ</string>
<string name="unlimited">ਅਸੀਮਤ</string>
<string name="background_mode">ਬੈਕਗ੍ਰਾਊਂਡ ਮੋਡ</string>
<string name="add_to_queue">ਕਤਾਰ ਵਿੱਚ ਸ਼ਾਮਲ ਕਰੋ</string>
<string name="misc">ਫੁਟਕਲ</string>
<string name="break_reminder">ਬਰੇਕ ਰੀਮਾਈਂਡਰ</string>
<string name="take_a_break">ਇੱਕ ਬ੍ਰੇਕ ਲੈਣ ਦਾ ਸਮਾਂ</string>
<string name="already_spent_time">ਤੁਸੀਂ ਐਪ ਵਿੱਚ ਪਹਿਲਾਂ ਹੀ %1$s ਮਿੰਟ ਬਿਤਾ ਚੁੱਕੇ ਹੋ, ਇੱਕ ਬ੍ਰੇਕ ਲੈਣ ਦਾ ਸਮਾਂ।</string>
<string name="yt_shorts">ਸ਼ੌਰਟਸ</string>
<string name="no_subtitles_available">ਕੋਈ ਉਪਸਿਰਲੇਖ ਉਪਲਬਧ ਨਹੀਂ ਹਨ</string>
<string name="repeat_mode">ਦੁਹਰਾਓ ਮੋਡ</string>
<string name="resize_mode_fit">ਫਿੱਟ</string>
<string name="resize_mode_fill">ਭਰੋ</string>
<string name="resize_mode_zoom">ਜ਼ੂਮ</string>
<string name="repeat_mode_none">ਕੋਈ ਨਹੀਂ</string>
<string name="repeat_mode_current">ਵਰਤਮਾਨ</string>
<string name="backup_restore">ਬੈਕਅੱਪ ਅਤੇ ਰੀਸਟੋਰ</string>
<string name="backup">ਬੈਕਅੱਪ</string>
<string name="picture_in_picture">ਤਸਵੀਰ ਵਿੱਚ ਤਸਵੀਰ</string>
<string name="player_resize_mode">ਰੀਸਾਈਜ਼ ਮੋਡ</string>
<string name="copied_to_clipboard">ਕਲਿੱਪਬੋਰਡ \'ਤੇ ਕਾਪੀ ਕੀਤਾ ਗਿਆ</string>
<string name="open_copied">ਖੋਲ੍ਹੋ</string>
<string name="break_reminder_time">ਯਾਦ ਦਿਵਾਉਣ ਤੋਂ ਕੁਝ ਮਿੰਟ ਪਹਿਲਾਂ</string>
<string name="device_info">ਡਿਵਾਈਸ ਜਾਣਕਾਰੀ</string>
<string name="delete">ਡਾਊਨਲੋਡਾਂ ਤੋਂ ਮਿਟਾਓ</string>
<string name="renamePlaylist">ਪਲੇਲਿਸਟ ਦਾ ਨਾਮ ਬਦਲੋ</string>
<string name="wifi">ਵਾਈ-ਫਾਈ</string>
<string name="mobile_data">ਮੋਬਾਈਲ ਡਾਟਾ</string>
<string name="new_videos_badge">ਨਵੇਂ ਵੀਡੀਓਜ਼ ਲਈ ਸੂਚਕ</string>
<string name="new_videos_badge_summary">ਜੇਕਰ ਕੁਝ ਹਨ ਤਾਂ ਨਵੇਂ ਵੀਡੀਓ ਦੀ ਗਿਣਤੀ ਦੇ ਨਾਲ ਇੱਕ ਬੈਜ ਦਿਖਾਓ।</string>
<string name="skip_segment">ਸਕਿਪ ਸੈਗਮੈਂਟ</string>
<string name="sb_skip_manual">ਹੱਥੀਂ ਸਕਿਪ ਕਰੋ</string>
<string name="sb_skip_manual_summary">ਸੈਗਮੈਂਟਾਂ ਨੂੰ ਸਵੈਚਲਿਤ ਤੌਰ \'ਤੇ ਨਾ ਸਕਿਪ ਕਰੋ, ਹਮੇਸ਼ਾ ਪਹਿਲਾਂ ਪੁੱਛੋ।</string>
<string name="local_subscriptions">ਸਥਾਨਕ ਸਬਸਕ੍ਰਿਪਸ਼ਨ</string>
<string name="preferences">ਤਰਜੀਹਾਂ</string>
<string name="backup_customInstances">ਕਸਟਮ ਇੰਸਟੈਂਸ</string>
<string name="save_feed">ਬੈਕਗ੍ਰਾਊਂਡ ਵਿੱਚ ਫੀਡ ਲੋਡ ਕਰੋ</string>
<string name="save_feed_summary">ਸਬਸਕ੍ਰਿਪਸ਼ਨ ਫੀਡ ਨੂੰ ਪਿਛੋਕੜ ਵਿੱਚ ਲੋਡ ਕਰੋ ਅਤੇ ਇਸਨੂੰ ਸਵੈ-ਤਾਜ਼ਾ ਹੋਣ ਤੋਂ ਰੋਕੋ।</string>
<string name="navigation_bar">ਨੈਵੀਗੇਸ਼ਨ ਪੱਟੀ</string>
<string name="select_at_least_one">ਕਿਰਪਾ ਕਰਕੇ ਘੱਟੋ-ਘੱਟ ਇੱਕ ਆਈਟਮ ਚੁਣੋ</string>
<string name="change_region">ਮੌਜੂਦਾ ਖੇਤਰ ਲਈ ਰੁਝਾਨ ਅਣਉਪਲਬਧ ਜਾਪਦਾ ਹੈ। ਕਿਰਪਾ ਕਰਕੇ ਸੈਟਿੰਗਾਂ ਵਿੱਚ ਕੋਈ ਹੋਰ ਚੁਣੋ।</string>
<string name="limit_hls">HLS ਨੂੰ 1080p ਤੱਕ ਸੀਮਿਤ ਕਰੋ</string>
<string name="progressive_load_interval">ਪ੍ਰਗਤੀਸ਼ੀਲ ਲੋਡ ਅੰਤਰਾਲ ਦਾ ਆਕਾਰ</string>
<string name="progressive_load_interval_summary">ਇੱਕ ਘੱਟ ਵੈਲਿਊ ਸ਼ੁਰੂਆਤੀ ਵੀਡੀਓ ਲੋਡਿੰਗ ਨੂੰ ਤੇਜ਼ ਕਰ ਸਕਦੀ ਹੈ।</string>
<string name="default_load_interval">ਡੀਫ਼ਾਲਟ</string>
<string name="playback_pitch">ਪਿੱਚ</string>
<string name="filename">ਫਾਈਲ ਦਾ ਨਾਂ</string>
<string name="invalid_filename">ਅਵੈਧ ਫਾਈਲ ਨਾਮ!</string>
<string name="playlists_order">ਪਲੇਲਿਸਟਸ ਤਰਤੀਬ</string>
<string name="playlistNameReversed">ਪਲੇਲਿਸਟ ਨਾਮ (ਉਲਟੀ ਤਰਤੀਬ)</string>
<string name="recentlyUpdated">ਹਾਲ ਹੀ ਵਿੱਚ ਅੱਪਡੇਟ ਕੀਤਾ ਗਿਆ</string>
<string name="show_more">ਹੋਰ ਦਿਖਾਓ</string>
<string name="time_code">ਸਮਾਂ ਕੋਡ (ਸਕਿੰਟ)</string>
<string name="added_to_playlist">ਪਲੇਲਿਸਟ ਵਿੱਚ ਸ਼ਾਮਲ ਕੀਤਾ ਗਿਆ</string>
<string name="playing_queue">ਪਲੇਅ ਕਤਾਰ</string>
<string name="queue">ਕਤਾਰ</string>
<string name="sb_markers">ਮਾਰਕਰ</string>
<string name="sb_markers_summary">ਸਮਾਂ ਪੱਟੀ \'ਤੇ ਹਿੱਸਿਆਂ ਨੂੰ ਚਿੰਨ੍ਹਿਤ ਕਰੋ।</string>
<string name="playlistCloned">ਪਲੇਲਿਸਟ ਕਲੋਨ ਕੀਤੀ ਗਈ</string>
<string name="confirm_unsubscribe">ਕੀ ਤੁਸੀਂ ਯਕੀਨੀ ਤੌਰ \'ਤੇ %1$s ਦੀ ਸਬਸਕ੍ਰਿਪਸ਼ਨ ਰੱਦ ਕਰਨਾ ਚਾਹੁੰਦੇ ਹੋ\?</string>
<string name="confirm_unsubscribing">ਸਬਸਕ੍ਰਿਪਸ਼ਨ ਰੱਦ ਕਰਨ ਦੀ ਪੁਸ਼ਟੀ ਕਰੋ</string>
<string name="confirm_unsubscribing_summary">ਗਾਹਕੀ ਹਟਾਉਣ ਤੋਂ ਪਹਿਲਾਂ ਇੱਕ ਪੁਸ਼ਟੀਕਰਣ ਡਾਇਲਾਗ ਦਿਖਾਓ।</string>
<string name="play_all">ਸਾਰੇ ਚਲਾਓ</string>
<string name="time">ਸਮਾਂ</string>
<string name="start_time">ਸ਼ੁਰੂਆਤੀ ਸਮਾਂ</string>
<string name="end_time">ਸਮਾਪਤੀ ਸਮਾਂ</string>
<string name="alternative_player_layout_summary">ਸੰਬੰਧਿਤ ਵੀਡੀਓਜ਼ ਨੂੰ ਹੇਠਾਂ ਦੀ ਬਜਾਏ ਟਿੱਪਣੀਆਂ ਦੇ ਉੱਪਰ ਇੱਕ ਕਤਾਰ ਦੇ ਰੂਪ ਵਿੱਚ ਦਿਖਾਓ।</string>
<string name="audio_track">ਆਡੀਓ ਟਰੈਕ</string>
<string name="bookmarks_empty">ਅਜੇ ਤੱਕ ਕੋਈ ਬੁੱਕਮਾਰਕ ਨਹੀਂ!</string>
<string name="queue_insert_related_videos">ਸੰਬੰਧਿਤ ਵੀਡੀਓ ਪਾਓ</string>
<string name="local_playlists">ਸਥਾਨਕ ਪਲੇਲਿਸਟਾਂ</string>
<string name="not_enabled">ਮੀਨੂ ਆਈਟਮ ਸਮਰੱਥ ਨਹੀਂ ਹੈ!</string>
<string name="select_other_start_tab">ਕਿਰਪਾ ਕਰਕੇ ਪਹਿਲਾਂ ਕੋਈ ਹੋਰ ਸਟਾਰਟ ਟੈਬ ਚੁਣੋ!</string>
<string name="brightness">ਚਮਕ</string>
<string name="volume">ਆਵਾਜ਼</string>
<string name="auto">ਆਟੋ</string>
<string name="swipe_controls">ਸਵਾਈਪ ਕੰਟਰੋਲ</string>
<string name="pinch_control">ਪਿੰਚ ਕੰਟਰੋਲ</string>
<string name="pinch_control_summary">ਜ਼ੂਮ ਇਨ/ਆਊਟ ਕਰਨ ਲਈ ਪਿੰਚ ਸੰਕੇਤ ਦੀ ਵਰਤੋਂ ਕਰੋ।</string>
<string name="defaults">ਡੀਫ਼ਾਲਟਸ</string>
<string name="pop_up">ਪੌਪ-ਅਪ</string>
<string name="theme_monochrome">ਨਿਊਨਤਮ ਮੋਨੋਕ੍ਰੋਮ</string>
<string name="captions_size">ਕੈਪਸ਼ਨਾਂ ਦਾ ਆਕਾਰ</string>
<string name="double_tap_seek">ਸੀਕ ਲਈ ਡਬਲ ਟੈਪ ਕਰੋ</string>
<string name="import_playlists">ਪਲੇਲਿਸਟਸ ਆਯਾਤ ਕਰੋ</string>
<string name="export_playlists">ਪਲੇਲਿਸਟਸ ਨਿਰਯਾਤ ਕਰੋ</string>
<string name="app_backup">ਐਪ ਬੈਕਅੱਪ</string>
<string name="backup_restore_summary">ਆਯਾਤ ਅਤੇ ਨਿਰਯਾਤ ਗਾਹਕੀ, ਪਲੇਲਿਸਟਸ, …</string>
<string name="exportsuccess">ਨਿਰਯਾਤ</string>
<string name="privacy_alert">ਗੋਪਨੀਯਤਾ ਚੇਤਾਵਨੀ</string>
<string name="username_email">ਕੀ ਉਸ ਈ-ਮੇਲ ਪਤੇ ਨਾਲ ਅੱਗੇ ਵਧਣਾ ਹੈ ਜਿਸਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ\?</string>
<string name="play_latest_videos">ਨਵੀਨਤਮ ਵੀਡੀਓ ਚਲਾਓ</string>
<string name="nothing_selected">ਕੁਝ ਵੀ ਨਹੀਂ ਚੁਣਿਆ ਗਿਆ!</string>
<string name="color_violet">ਬਹੁਮੁਖੀ ਵੈਂਗਣੀ</string>
<string name="push_channel_name">ਸੂਚਨਾ ਵਰਕਰ</string>
<string name="push_channel_description">ਨਵੀਆਂ ਸਟ੍ਰੀਮਾਂ ਉਪਲਬਧ ਹੋਣ \'ਤੇ ਇੱਕ ਸੂਚਨਾ ਦਿਖਾਉਂਦਾ ਹੈ।</string>
<string name="seekbar_preview_summary">ਪਲੇਬੈਕ ਸੰਕੇਤਕ ਨੂੰ ਖਿੱਚਣ ਵੇਲੇ ਇੱਕ ਸਨੈਪਸ਼ਾਟ ਦਿਖਾਓ।</string>
<string name="irreversible">ਯਕੀਨਨ ਤੁਸੀਂ ਇਹ ਕਰਨਾ ਚਾਹੁੰਦੇ ਹੋ\? ਇਸਨੂੰ ਅਣਕੀਤਾ ਨਹੀਂ ਕੀਤਾ ਜਾ ਸਕਦਾ!</string>
<string name="trending_layout">ਵਿਕਲਪਿਕ ਰੁਝਾਨ ਵਾਲਾ ਖਾਕਾ</string>
<string name="maximum_image_cache">ਅਧਿਕਤਮ ਚਿੱਤਰ ਕੈਸ਼ ਆਕਾਰ</string>
<string name="legacy_subscriptions">ਲੀਗੇਸੀ ਸਬਸਕ੍ਰਿਪਸ਼ਨ ਵਿਊ</string>
<string name="audio_video_summary">ਕੁਆਲਿਟੀ ਅਤੇ ਫਾਰਮੈਟ</string>
<string name="recentlyUpdatedReversed">ਹਾਲ ਹੀ ਵਿੱਚ ਅੱਪਡੇਟ ਕੀਤਾ ਗਿਆ (ਉਲਟਾ)</string>
<string name="alternative_videos_layout">ਵਿਕਲਪਿਕ ਵੀਡੀਓ ਲੇਆਊਟ</string>
<string name="play_next">ਅਗਲਾ ਚਲਾਓ</string>
<string name="livestreams">ਲਾਈਵ ਸਟ੍ਰੀਮਾਂ</string>
<string name="defaultIconLight">ਡਿਫ਼ਾਲਟ ਲਾਈਟ</string>
<string name="clear_bookmarks">ਬੁੱਕਮਾਰਕਸ ਸਾਫ਼ ਕਰੋ</string>
<string name="auto_quality">ਆਟੋ</string>
<string name="hls_instead_of_dash_summary">DASH ਦੀ ਬਜਾਏ HLS ਦੀ ਵਰਤੋਂ ਕਰੋ (ਹੌਲੀ ਹੋਵੇਗੀ, ਸਿਫ਼ਾਰਸ਼ ਨਹੀਂ ਕੀਤੀ ਗਈ)</string>
<string name="alternative_trending_layout">ਵਿਕਲਪਿਕ ਰੁਝਾਨ ਵਾਲਾ ਲੇਆਊਟ</string>
<string name="background_channel_name">ਬੈਕਗ੍ਰਾਊਂਡ ਮੋਡ</string>
<string name="open_queue_from_notification">ਸੂਚਨਾ ਤੋਂ ਕਤਾਰ ਖੋਲ੍ਹੋ</string>
<string name="notification_time">ਨੋਟੀਫਿਕੇਸ਼ਨ ਸਮਾਂ</string>
<string name="layout">ਲੇਆਊਟ</string>
<string name="notification_time_summary">ਸਮਾਂ ਮਿਆਦ ਜਿਸ ਵਿੱਚ ਨੋਟੀਫਿਕੇਸ਼ਨ ਵਿਖਾਉਣ ਦੀ ਇਜਾਜ਼ਤ ਹੈ।</string>
<string name="navbar_order">ਆਰਡਰ</string>
<string name="default_audio_track">ਡੀਫ਼ਾਲਟ</string>
<string name="alternative_player_layout">ਵਿਕਲਪਿਕ ਪਲੇਅਰ ਲੇਆਊਟ</string>
<string name="trending">ਹੁਣ ਕੀ ਰੁਝਾਨ ਹੈ</string>
<string name="hls_instead_of_dash">HLS ਦੀ ਵਰਤੋਂ ਕਰੋ</string>
<string name="limit_to_runtime">ਰਨਟਾਈਮ ਦੀ ਸੀਮਾ</string>
<string name="trends">ਰੁਝਾਨ</string>
<string name="featured">ਫ਼ੀਚਰਡ</string>
<string name="bookmarks">ਬੁੱਕਮਾਰਕਸ</string>
<string name="bookmark">ਬੁੱਕਮਾਰਕ</string>
<string name="no_comments_available">ਇਸ ਵੀਡੀਓ \'ਤੇ ਕੋਈ ਟਿੱਪਣੀ ਨਹੀਂ ਹੈ।</string>
<string name="swipe_controls_summary">ਚਮਕ ਅਤੇ ਆਵਾਜ਼ ਨੂੰ ਅਨੁਕੂਲ ਕਰਨ ਲਈ ਸਵਾਈਪ ਸੰਕੇਤ ਦੀ ਵਰਤੋਂ ਕਰੋ।</string>
<string name="comments_disabled">ਟਿੱਪਣੀਆਂ ਅੱਪਲੋਡਰ ਦੁਆਰਾ ਅਸਮਰੱਥ ਹਨ।</string>
<string name="all_caught_up">ਤੁਸੀਂ ਸਭ ਸਮਝ ਲਿਆ ਹੈ</string>
<string name="double_tap_seek_summary">ਪਲੇਅਰ ਦੀ ਸਥਿਤੀ ਨੂੰ ਰੀਵਾਇੰਡ ਕਰਨ ਜਾਂ ਅੱਗੇ ਭੇਜਣ ਲਈ ਖੱਬੇ ਜਾਂ ਸੱਜੇ ਪਾਸੇ ਦੋ ਵਾਰ ਟੈਪ ਕਰੋ।</string>
<string name="all_caught_up_summary">ਤੁਸੀਂ ਸਾਰੇ ਨਵੇਂ ਵੀਡੀਓ ਦੇਖੇ ਹਨ</string>
<string name="proceed">ਅੱਗੇ ਵਧੋ</string>
<string name="download_channel_description">ਮੀਡੀਆ ਨੂੰ ਡਾਊਨਲੋਡ ਕਰਨ ਵੇਲੇ ਇੱਕ ਸੂਚਨਾ ਦਿਖਾਉਂਦਾ ਹੈ।</string>
<string name="hide_watched_from_feed_summary">ਸਬਸਕ੍ਰਿਪਸ਼ਨ ਟੈਬ ਵਿੱਚ 90% ਤੋਂ ਵੱਧ ਦੇਖੇ ਜਾ ਰਹੇ ਵੀਡੀਓ ਨਾ ਦਿਖਾਓ।</string>
<string name="download_channel_name">ਸੇਵਾ ਡਾਊਨਲੋਡ ਕਰੋ</string>
<string name="playlistUrl">ਪਲੇਲਿਸਟ URL</string>
<string name="pause_on_quit">ਛੱਡਣ \'ਤੇ ਰੁਕੋ</string>
<string name="shuffle">ਸ਼ਫਲ</string>
<string name="remove_bookmark">ਬੁੱਕਮਾਰਕ ਹਟਾਓ</string>
<string name="add_to_bookmarks">ਬੁੱਕਮਾਰਕਸ \'ਚ ਸ਼ਾਮਿਲ ਕਰੋ</string>
<string name="rewind">ਪਿੱਛੇ ਮੋੜੋ</string>
<string name="forward">ਅੱਗੇ ਕਰੋ</string>
<string name="pause">ਰੋਕੋ</string>
<string name="alternative_pip_controls_summary">ਸਿਰਫ਼ ਆਡੀਓ ਦਿਖਾਓ ਅਤੇ ਅੱਗੇ ਅਤੇ ਪਿੱਛੇ ਦੀ ਬਜਾਏ PiP ਵਿੱਚ ਕੰਟਰੋਲ ਛੱਡੋ</string>
<string name="alternative_pip_controls">ਵਿਕਲਪਿਕ PiP ਨਿਯੰਤਰਣ</string>
<string name="audio_player">ਆਡੀਓ ਪਲੇਅਰ</string>
<string name="audio_only_mode">ਸਿਰਫ ਆਡੀਓ ਮੋਡ</string>
<string name="audio_only_mode_summary">LibreTube ਨੂੰ ਇੱਕ ਸੰਗੀਤ ਪਲੇਅਰ ਵਿੱਚ ਬਦਲੋ।</string>
<string name="no_subtitle">ਕੋਈ ਉਪਸਿਰਲੇਖ ਨਹੀਂ</string>
<string name="unknown">ਅਗਿਆਤ</string>
<string name="download_paused">ਡਾਊਨਲੋਡ ਰੋਕਿਆ ਗਿਆ</string>
<string name="download_completed">ਡਾਊਨਲੋਡ ਪੂਰਾ ਹੋਇਆ</string>
<string name="resume">ਮੁੜ ਸ਼ੁਰੂ ਕਰੋ</string>
<string name="concurrent_downloads">ਅਧਿਕਤਮ ਸਮਕਾਲੀ ਡਾਊਨਲੋਡ</string>
<string name="concurrent_downloads_limit_reached">ਅਧਿਕਤਮ ਸਮਕਾਲੀ ਡਾਊਨਲੋਡ ਸੀਮਾ ਪੂਰੀ ਹੋ ਗਈ ਹੈ।</string>
<string name="skip_silence">ਚੁੱਪ ਤੇ ਸਕਿੱਪ ਕਰੋ</string>
<string name="help">ਸਹਾਇਤਾ</string>
<string name="faq">ਆਮ ਸਵਾਲ</string>
<string name="sleep_timer">ਸਲੀਪ ਟਾਈਮਰ</string>
<string name="replies">ਜਵਾਬ</string>
<string name="unsupported_file_format">ਅਸਮਰਥਿਤ ਫ਼ਾਈਲ ਫਾਰਮੈਟ: %1$s</string>
<string name="mark_as_watched">ਵੇਖੇ ਗਏ ਵਜੋਂ ਮਾਰਕ ਕਰੋ</string>
<string name="codecs">ਕੋਡੈਕਸ</string>
<string name="custom_playback_speed">ਕਸਟਮ ਗਤੀ</string>
<string name="custom_playback_speed_summary">ਆਮ ਪਲੇਅਰ ਨਾਲੋਂ ਵੱਖਰੀ ਪਲੇਬੈਕ ਸਪੀਡ ਦੀ ਵਰਤੋਂ ਕਰੋ।</string>
<string name="trending_views">%1$s • %2$s ਵਿਊਜ਼ • %3$s</string>
<string name="normal_views">%1$s ਵਿਊਜ਼%2$s</string>
<string name="autoplay_countdown">ਸਵੈਚਲਿਤ ਕਾਊਂਟਡਾਊਨ</string>
<string name="autoplay_countdown_summary">ਅਗਲੀ ਵੀਡੀਓ ਨੂੰ ਆਟੋ-ਪਲੇਅ ਕਰਨ ਤੋਂ ਪਹਿਲਾਂ 5 ਸਕਿੰਟ ਕਾਊਂਟਡਾਊਨ ਦਿਖਾਓ।</string>
<string name="playing_next">ਅਗਲਾ %1$s ਵਿੱਚ ਚੱਲੇਗਾ</string>
<string name="stats_for_nerds">ਨਰਡਾਂ ਲਈ ਅੰਕੜੇ</string>
<string name="video_id">ਵੀਡੀਓ ਆਈ ਡੀ</string>
<string name="category">ਸ਼੍ਰੇਣੀ</string>
</resources>